ਦੋਸ਼ਪੂਰਨ ਉਪਲਬਧੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wrongful gain_ਦੋਸ਼ਪੂਰਨ ਉਪਲਬਧੀ: ਭਾਰਤੀ ਦੰਡ ਸੰਘਤਾ ਦੀ ਧਾਰਾ 23 ਵਿਚ ਯਥਾ-ਪਰਿਭਾਸ਼ਤ ‘ਦੋਸ਼ਪੂਰਨ ਉਪਲਬਧੀ’ ਕਾਨੂੰਨ ਵਿਰੁੱਧ ਸਾਧਨਾਂ ਦੁਆਰਾ ਅਜਿਹੀ ਸੰਪਤੀ ਦੀ ਉਪਲਬਧੀ ਹੈ, ਉਪਲਬਧ ਕਰਨ ਵਾਲਾ ਵਿਅਕਤੀ ਜਿਸ ਦਾ ਕਾਨੂੰਨੀ ਤੌਰ ਤੇ ਹੱਕਦਾਰ ਨ ਹੋਵੇ।

       ਦੋਸ਼ ਪੂਰਨ ਉਪਲਬਧੀ ਵਿਚ ਸੰਪਤੀ ਨੂੰ ਰਖੀ ਰਖਣਾ ਸ਼ਾਮਲ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.